Punjabi Status

foryou

October 27, 2023 (1y ago)

A collection of Punjabi status and quotes to express your emotions and situations on WhatsApp, Facebook, and Instagram. Alone and Lonely Status in Punjabi to convey your feelings.

👉 ਅੱਖਾਂ 👀 ਵਿਚ ਨਸ਼ਾ ਬਸ 🚩 ਚੜ੍ਹਦੀ ਕਲਾ ਦਾ_ਮਨ ਵਿੱਚ ਮੇਹਰ 👏ਮੇਰੇ ਸੱਚੇ ਰੱਬ ਦੀ_🙏

ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ 💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠

🕊ਫਿਰ ਚੀਨੇਆਂ ਦਾ ਰਹਿ ਗਿਆ ਕੀ ਰੁਤਬਾ,,ਜੇ ਗੋਲੇ ਬਾਜੀਆਂ ਜਿਤਾਉਣ ਲੱਗ ਪਏ

ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ.. ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ..

ਮੁੰਡਾ 👌ਓੁਗਲੀ👆 ਚ, ਛੱਲੇਂ ਜ਼ਿਹਾ ਸ਼ੋਹਣੀੲੇ.. ਚੁੰਮੇਗੀ 😘 ਦਿਨ ਚ, ਵਾਰ_ਵਾਰ ਨੀ

ਖੁਦ ਨਾਗ 🐍 ਛੇੜਕੇ ਆਖਣ ਸਾਡੇ ਲੜਿਆ ਕਿਉਂ ਇਹ ਨੀ ਸੋਚਦੇ ਪੈਰ ਪੂਛ ਤੇ ਧਰਿਆ ਕਿਉਂ…

ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ ਬੰਦੇ👨 ਨੇ ਪਛਾਣੇ ਜਾਂਦੇ ਗੱਲ ਬਾਤ ਤੋ

ਅਸੀ ਤਾਂ ਹੱਸਣਾ🙂 ਸਿੱਖਿਆ ਮੱਚਣ ਨੂੰ ਦੁਨਿਆ 🌍ਬੈਠੀ ਆ

ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ

Nal rehnde ਯਾਰ jehde ਗਾਡਰਾ jhe, Ohi security ne Z ਬਣਦੇ

ਫੁੱਲ ਮਹਿਕ ਬਾਜੋਂ ਜਿਵੇਂ ਓਦਾਂ ਸੁੱਕ ਰਹੇ ਹਾਂ ਤੇਰੇ ਇੰਤਜ਼ਾਰ ਵਿੱਚ ਮੁੱਕ ਰਹੇ ਹਾਂ🥀..!!

ਤਨਹਾਈਆਂ ਵਿੱਚ ਹਾਂ ਅਸੀਂ ਤੇ ਹੌਕੇ ਭਰਦੇ ਜਾਂਦੇ ਹਾਂ ਸੱਜਣਾ ਮੇਰੇ ਤੇਰੀ ਯਾਦ ‘ਚ ਮਰਦੇ ਜਾਂਦੇ ਹਾਂ..!!

ਚਲਾਕੀਆਂ ਨਹੀਂ ਆਉਂਦੀਆਂ ਸਾਦਗੀ ਦਾ ਖੂਹ ਹਾਂ ਰੱਬ ਦੇ ਰੰਗਾਂ ਦੇ ਵਿੱਚ ਰੰਗੀ ਹੋਈ ਰੂਹ ਹਾਂ😇..!!

ਦਿਲ ਨੂੰ ਸਮਝਾਉਣ ਵਿੱਚ ਨਾਕਾਮ ਹੋਏ ਹਾਂ ਤੇਰੀਆਂ ਯਾਦਾਂ ਦੇ ਸੱਜਣਾ ਗੁਲਾਮ ਹੋਏ ਹਾਂ..!!

ਝੂਠੀ ਤਸੱਲੀਆਂ ਦੇਣਾ ਸਾਡੀ ਫਿਤਰਤ ਨਹੀਂ ਜਿੱਡਾ ਕੀਤਾ ਦਿਲੋ ਕੀਤਾ

ਜਦ ਕੋਈ ਕੋਲ ਹੁੰਦਾ ਕਦਰ ਨਹੀਂ ਹੁੰਦੀ ਜਦ ਕਦਰ ਹੁੰਦੀਂ ਕੋਲ ਨਹੀਂ ਹੁੰਦੇ

ਅੱਖਾਂ ਵਿੱਚ ਲਾਲੀ ਚਿਹਰੇ ਤੇ ਨੂਰ, ਤੂੰ ਦੱਸ ਤੈਨੂੰ ਕੀ ਕਹਾਂ ਹੀਰ ਜਾਂ ਹੂਰ?

ਕੱਲਾ ਕੱਲਾ ਕਰ ਨਾ ਬੰਦਿਆ ਨਾਲ ਤੇਰੇ ਪਰਛਾਈ ਏ ਸ਼ੁਕਰ ਮਾਲਕ ਦਾ ਕਰ ਹੈ ਵਿਹਲੇ ਕੇ ਜ਼ਿੰਦਗੀ ਇਹ ਤੂੰ ਪਾਈ ਏ 🙏💯

ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ.😔

ਤੂੰ ਹੈਰਾਨ ਹੀ ਕਰਦੇ ਹਾਲ ਪੁੱਛ ਕੇ ਮੇਰਾ,ਸਭ ਠੀਕ ਹੈ ਕਹਿਕੇ ਮੈਂ ਵੀ ਕਮਾਲ ਕਰ ਦੇਣਾ😊

ਕਿਸੇ ਨੂੰ ਪਲ ਪਲ ਸੋਚ ਕੇ ਉਹਦੀਆਂ ਯਾਦਾਂ ਨਾਲ ਵਫਾਦਾਰ ਰਹਿਣਾ ਮੁਹੱਬਤ ਦਾ ਇੱਕ ਖੂਬਸੂਰਤ ਅਹਿਸਾਸ ਏ..!!

ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ💯

ਅੰਦਰ ਪੀੜਾਂ ਬੁੱਲ੍ਹਾਂ ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ !🙂

ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔

ਖੂਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ ਗੱਲਬਾਤ ਘਟਦੀ ਰਹੇ, ਰਿਸ਼ਤਾ ਮੁੱਕ ਜਾਂਦਾ…🥺

ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ" ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ.😇

ਵਕਤ ਬਹੁਤ ਕੁੱਝ ਖੋਹ ਲੈਂਦਾ ਮੇਰੀ ਤਾਂ ਸਿਰਫ ਮੁਸਕੁਰਾਹਟ ਹੀ ਸੀ😇

ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️‍🩹

ਜਦੋ ਜਰੂਰਤ ਪੂਰੀ ਹੋ ਜਾਵੇ ਨਾ ਸੱਜਣਾਂ ਫਿਰ ਬੋਲੀ ਬਦਲ ਹੀ ਜਾਂਦੀ ਏ 😐

ਤੂੰ ਮਿਲਿਆ, ਚੰਗਾ ਹੋਇਆ ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ💔

ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ💔💔😔

ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝

ਜੱਟ ਦੇ ਨਾਲ ਸ਼ਤੀਰਾਂ ਵਰਗੇ ਨੇ, 6-6 ਫੁੱਟੇ ਖੜਦੇ ਨਾਲ ਮੇਰੇ⛳️

ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ 🌸 ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ❤️

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,👬

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤

ਰਫਤਾਰ ਜ਼ਿੰਦਗੀ ਦੀ ਈਉ ਰੱਖੀ ਮਾਲਕਾ 🙏ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ ਪਰ ਕੋਈ ਯਾਰ ਮਗਰ ਨਾ #ਰਹਿ 💪

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!

ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ, ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ |🔫

ਖ਼ਿਲਾਫ਼ ਕਿਤਨੇ ਹੈਂ ਫਰਕ ਨਹੀਂ ਪੜਤਾ, ਜਿਨਕਾ ਸਾਥ ਹੈ ਲਾਜਵਾਬ ਹੈ,,,,,,,,💪💪

ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।। ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।❤️

ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਵਾਰਾਂ ਨੂੰ… ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ❤️

ਸੁਕੂਨ ਵੀ ਤੂੰ ਏ, ਜਨੂਨ ਵੀ ਤੂੰ ਏ,ਮੈ ਜਿੱਥੇ ਦੇਖਾ ਸੱਜਣਾ ਹਰ ਪਾਸੇ ਤੂੰ ਹੀ ਤੂੰ ਏ❣️

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️

🛣️ਰਾਹ ਤਾਂ ਤੂੰ ਬਦਲੇ ਸੀ ਕਮਲੀਏ👩 🕴️ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ🚶

ਤੂੰ ਖੁਸ਼😍 ਰਿਹਾ ਕਰ ਪਰਧਾਨ..ਕੋਈ ਖਿਆਲਾਂ❤ਦੇ ਖੰਡਰ ਚ🔥ਤੇਰੀ ਖੈਰੀਅਤ ਦੀਆਂ ਖੈਰਾਂ ਮੰਗਦਾਂ ਏ

ਧਾਗੇ ਜੇ ਉਲਝ ਜਾਣ, ਤਾਂ ਹੋਰ ਕ਼ਰੀਬ ਆ ਜਾਂਦੇ ਨੇ💞

ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ❤️❤️

ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ…ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ ❤️

ਮੁਹੱਬਤ ਵਿਖਾਈ ਨਹੀਂ, ਨਿਭਾਈ ਜਾਂਦੀ ਏ ਸੱਜਣਾ❤️

ਇਸ਼ਕ ਦੇ ਵਿੱਚ ਕਦੇ ਵਪਾਰ ਨਹੀਂ ਕਰੀਦਾ 💫 ਜੇ ਚੰਗਾ ਮਿਲਜੇ ਸੱਜਣ ਤਾਂ ਇਸਤੇਮਾਲ ਨੀ ਕਰੀਦਾ💯

ਜਿਹਨਾਂ ਨੇ future ਚ ਸਾਥ ਦੇਣਾ ਹੁੰਦਾ ਉਹ past ਨਈ ਪੁਛਦੇ,❤️

ਤਰੱਕੀ ਤੇ ਅਰਾਮ ਦੋਵੇਂ ਇੱਕੋ ਸਮੇਂ ਨਹੀਂ ਹੋ ਸਕਦੇ 💯

ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ, ਵਕਤ, ਹਾਲਾਤ ਅਤੇ ਲੋਕ, ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ.💯💯

ਬੰਦਾ ਮੂੰਹ ਢੰਗ ਨਾਲ ਖੋਲੇ ਫੇਰ ਚਾਹੇ ਥੋੜਾ ਬੋਲੇ💯

ਹਰ ਚੁੱਭਣ ਵਾਲੀ ਚੀਜ਼ ਕਦੇ ਬੁਰੀ ਨਹੀ ਹੁੰਦੀ ਸੂਈ ਵੀ ਤਾਂ ਕੱਪੜੇ ਚ ਚੁੱਬਦੀ ਹੈ ਪਰ ਸ਼ਾਨਦਾਰ ਕੱਪੜੇ ਸਿਊਣ ਲਈ💯

ਗ਼ਲਤੀ ਕਰਨਾ ਬੁਰਾ ਨਹੀਂ ਹੈ, ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹ�…..

ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ | ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l❤️

ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤

ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ, ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ 💯💯

ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻‍♂ ਕਰਕੇ ਕਮਾ ਲਵੋ"…..🙏♣♠

ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️

ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ, ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ

ਅਜ਼ਨਬੀ ਤਰ੍ਹਾਂ ਹੀ ਰਹਾਂਗੇ ਹੁਣ" ਕਈ ਵਾਰ ਖਾਸ ਤੋ ਆਮ ਹੋਏ ਆ"❤️‍🩹

ਜੇ ਦਿਲ💔 ਟੁੱਟਿਆ ਹੁੰਦਾ ਫਿਰ ਪਿਆਰ ਕਰ ਲੈਂਦੇ ਪਰ ਵਿਸ਼ਵਾਸ ਟੁੱਟਿਆ ਯਕੀਨ ਕਿਵੇਂ ਕਰਾ🙂

ਜਦ ਮਨ ਇਕੱਲਾ ਹੋਵੇ, ਉਦੋਂ ਮੇਲਿਆ ਚ ਵੀ ਨੀ ਲੱਗਦਾ ਹੈ😥

ਤਨਹਾਈ ਗਵਾਹ ਹੈ ਇਸ ਗੱਲ ਦੀ ਕਿ ਤੇਰੀ ਜਗ੍ਹਾ ਕੋਈ ਨਹੀ ਲੈ ਸਕਿਆ💔

ਮੈਂ ਸੁਣਿਆ ਸੀ ਦੁਨੀਆਂ ਰੰਗੀਨ ਏ ਤੈਨੂੰ ਰੰਗ ਬਦਲਦੇ ਦੇਖ ਯਕੀਨ ਹੋ ਗਿਆ😇

ਜੇ ਯਾਦ ਆਈ ਤਾਂ ਕਰ ਵੀ ਲਈ ਜੇ ਨਾਂ ਆਈ ਤਾਂ ਕੋਈ ਗੱਲ ਨੀ😇

ਯਾਦਾਂ ਬੜੀਆ ਅਜੀਬ ਹੁੰਦੀਆ… ਭੀੜ ਵਿਚ ਬੈਠਿਆਂ ਇਕੱਲੇ ਕਰ ਦਿੰਦੀਆਂ…😞

ਹਨੇਰੇ ਨੂੰ ਲੋਅ ਨੀ ਮਿਲੀ। ਮੈਨੂੰ ਉਹ ਨੀ ਮਿਲੀ।🥀

ਖੁਆਬ ਦੁੱਖ ਦੇਣ ਲੱਗ ਪਏ ਸੀ ਫਿਰ ਮੈਂ ਦੇਖਣੇ ਹੀ ਛੱਡ ਦਿੱਤੇ😇

ਹੁਣ ਚੁੱਪ ਰਹਿੰਦਾ ਹਾ। ਇੱਕਲਾ ਖੁਸ਼ ਰਹਿੰਦਾ ਹਾ😀

Punjabi language is known for its rich cultural and emotional depth, making it an excellent choice for expressing feelings and situations.

Whether it's joy, sadness, love, or loneliness, Punjabi status and quotes add a personal touch to your social media posts.

In the age of social media, the way we express ourselves matters. Punjabi status and quotes offer a unique and heartfelt way to convey your emotions to your friends and followers.

Whether you're feeling alone or lonely, the power of Punjabi language can help you connect with your innermost emotions.

Share this article with your friends on social media and comment with your favorite Punjabi status!

Enjoy this article? Feel free to share!

Gradient background